Veham Lyrics
Laddi Gill ਦੀ beat ′ਤੇ
ਵੇ ਤੂੰ ਸਿਖਰ ਦੁਪਿਹਰੇ ਤੋੜੀ ਯਾਰੀ, ਮੁੰਡਿਆ
ਸ਼ਾਮ ਨੂੰ ਜੱਟੀ ਨੇ ਤੇਰੇ ਖਤ ਫੂਕਤੇ
ਓ, ਫਿਰਦੀ ਰਕਾਣ ਦੇਖ chill ਕਰਦੀ
ਨਾ ਕੋਈ ਪਛਤਾਵਾ face ਵੇ cute 'ਤੇ
ਓ, ਮੇਰੀ ਅੱਖ ਨੇ ਸੀ ਰੋਣਾ-ਰੋਣਾ ਕੀ ਚੋਬਰਾਂ?
ਨਾ ਹੀ ਤੇਰੀ ਜੱਟੀ ਨੂੰ ਕੋਈ ਘਾਟ ਰੜਕੀ
ਓ, ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫ਼ੜਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵ ਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫ਼ੜਕੀ, ਓਏ
ਝੂਠਿਆ ਪਿਆਰ ਤੇਰਾ ਢਾਈ week′an ਦਾ
ਸੱਚੀ ਸਾਡੀ ਜੁੱਤੀ ਦੇ ਨਾ ਯਾਦ ਚੋਬਰਾਂ
ਵੇ ਮੈਂ ਫ਼ਿਰਦੀ ਸਹੇਲੀਆਂ ਨਾ' ਮੌਜਾਂ ਲੁੱਟਦੀ
ਸੋਚੀ ਨਾ ਕਿ ਹੋ ਗਈ ਬਰਬਾਦ ਚੋਬਰਾਂ
ਨਾ ਹੀ ਤੇਰਾ ਆਇਆ ਕੋਈ dream ਜੱਟੀ ਨੂੰ
ਨਾ ਹੀ ਤੇਰਾ ਆਇਆ ਕੋਈ dream ਜੱਟੀ ਨੂੰ
ਨਾ ਹੀ ਮੇਰੇ ਦਿਲ 'ਚ ਕੋਈ ਤਾਰ ਖੜਕੀ, ਓਏ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫ਼ੜਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫ਼ੜਕੀ, ਓਏ
ਮੇਰੇ ਜਹੀ ਲੱਭਣੀ ਨਾ ਤੈਨੂੰ Sabbi ਵੇ
Challenge ਆ ਤੈਨੂੰ ਸ਼ਰੇਆਮ ਜੱਟੀ ਦਾ
ਓ, ਰੋਇਆ ਨਾ ਜੇ ਉਠ-ਉਠ ਤੂੰ ਰਾਤਾਂ ਨੂੰ
ਫ਼ਿਰ ਤੂੰ ਵਟਾ ਦਈ ਭਾਵੇਂ ਨਾਮ ਜੱਟੀ ਦਾ
ਝੱਲਿਆ ਨਹੀਂ ਜਾਣਾ ਫਿਰ ਸੇਕ ਤੇਰੇ ਤੋਂ
ਝੱਲਿਆ ਨਹੀਂ ਜਾਣਾ ਫਿਰ ਸੇਕ ਤੇਰੇ ਤੋਂ
ਜਦੋਂ ਮੇਰੀ ਯਾਦਾਂ ਵਾਲੀ ਅੱਗ ਭੜਕੀ, ਓਏ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫ਼ੜਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾ ਕਾਕਾ ਅੱਖ ਵੀ ਨਾ ਫ਼ੜਕੀ, ਓਏ
Lyrics powered by www.musixmatch.com
More from Veham
Loading
You Might Like
Loading
2m 13s · Punjabi