On Top Lyrics
Hey, Aujla
Yeah Proof
Karan, where you at?
ਉੱਤੇ ਦੇਖ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
ਪੂਰੀ power ਜਾਨੇ, ਕੁੜੀਆਂ ਦੇਣ flower, ਜਾਨੇ
ਬਹਿੰਦਾ ਜੱਟ top ′ਤੇ, phone ਨਹੀਂ ਫੜਦਾ tower, ਜਾਨੇ
ਸੁਣਿਆ ਨਖ਼ਰਾ ਤੇਰਾ ਐਦਾਂ ਈ ਜਿਵੇਂ sour candy
ਖੋਲ੍ਹੀ ਇਸ pool 'ਤੇ ਚੱਲ ਦਾ champagne shower, ਜਾਨੇ
Body ′ਤੇ LV, ਆਵਾਂ ਕਰੋੜ ਤੇ ਜਾਵਾਂ ਕਰੋੜ 'ਤੇ
ਥੱਲੇ ਆ Shelby, ਆਹੀ ਆ ਪਲੇ ਨੀ, ਰੱਖੇ ਨਹੀਂ ਜੋੜ ਕੇ
Cup'an ′ਚ Hennesy, ਮੱਠੀ-ਮੱਠੀ ਕੁੜੇ ਦਾਰੂ ਦੀ ਲੋਰ ′ਤੇ
ਸਾਡੇ ਤਾਂ ਦੋ ਹੀ ਨੇ mode, ਜਾਂ chill mode ਯਾ Billboard 'ਤੇ
ਗੱਡੀ ਭਜਦੀ, ਪਰ ਨੀਤ ਨਹੀਂ ਸਾਲ਼ੀ ਰੱਜਦੀ (facts)
ਜਿੱਥੋਂ ਲੰਘਦਾ ਨੀ ਦੇਖੀ ਤਾਲ਼ੀ ਵੱਜਦੀ
ਮਰਦੀ ਯਾਰ ′ਤੇ, ਨੀ ਐਵੇਂ ਨਹੀਂ ਤੂੰ ਸਜਦੀ
ਫਰਕ ਤਾਂ ਇਹੀ ਆ, ਮੈਂ ਕੱਲ੍ਹ ਦਾ, ਤੂੰ ਅੱਜ ਦੀ
ਲੋਕੀਂ ਸੁੱਤੇ ਦੇਖ, ਉੱਠੇ ਕੌਣ? ਉੱਠਾਂ ਮੈਂ
ਲੋਕੀਂ ਸਿੱਧੇ ਦੇਖ, ਪੁੱਠੇ ਕੌਣ? ਪੁੱਠਾ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
ਪਰ੍ਹਾਂ ਛੱਡ ਤੇਰੇ Sea-Doo
ਅੱਜ show ਕਰਾਂ ਤੈਨੂੰ what we do
ਮੈਨੂੰ ਪੁੱਛਦੀ ਐ ਕੀ ਤੂੰ?
ਕੀ ਤੈਨੂੰ ਦੱਸਾਂ, I'm a G2
ਹੱਥ ਜੇਬਾਂ ′ਚ ਹੁੰਦੇ ਨੇ, head ਉੱਤੇ ਨੂੰ grunge
Cup ਹੱਥਾਂ 'ਚ ਫੜੇ ਨੇ, Red-Bottom ਪੈਰਾਂ ′ਚ
ਚੌਵੀ-ਸੱਤ ਪੱਟੂ ready, ਸਾਡਾ week-day ਵੀ end
ਕਾਲ਼ਾ ਸ਼ੱਕ, ਅੱਖ ਕੈੜੀ, ਥੋੜ੍ਹਾ ਬਚ ਕੇ, friend
ਅਸੀਂ ਨਹੀਂ ਰੱਖੇ ਕੁੜੀਏ, ਕਦੇ ਕਬੂਤਰ ਲੱਕੇ, ਕੁੜੀਏ
ਪਿਛਲੇ ਕਈ ਸਾਲਾਂ ਤੋਂ ਘੋੜੇ ਭਜਦੇ ਪੱਕੇ, ਕੁੜੀਏ
Race'an ਲਾਉਣ ਮੇਰੇ ਨਾ', ਕਹਿੰਦੇ, "ਸਾਨੂੰ ਸਾਹ ਨਹੀਂ ਚੜ੍ਹਿਆ"
ਮੂੰਹ ਤਾਂ ਦੇਖ ਉਹਨਾਂ ਦੇ, ਥੱਕੇ ਪਏ ਆਂ, ਥੱਕੇ ਕੁੜੀਏ
ਬੋਲੇ ਜ਼ਮਾਨਾ, ਜਿੱਥੋਂ ਮੈਂ ਲੰਘਾ, ਫ਼ਿਰ ਬੰਦ ਜ਼ਬਾਨਾਂ
Time ਜਮਾ ਨਾ, ਹੈਗਾ ਨਹੀਂ ਤਾਂਹੀ ਤਾਂ time ਦਾ ਮਾਨ ਆ
Auto ਤੋਂ semi, ਵਹਿਮੀ ਦੇ ਵਹਿਮਾਂ ਲਈ ਪੂਰਾ ਸਮਾਨ ਆ
ਪਿੱਛੇ ਰਕਾਨਾਂ, ਸੁਣਿਆ ਈ ਹੋਣਾ, ਮੈਂ ਨਾਰਾਂ ਦੀ ਜਾਨ ਆਂ
ਗੱਡੀ ਜੱਟ ਦੀ, ਨੀ ਤਾਰੇ ਦਿੱਖਦੇ ਛੱਤ ′ਤੇ
ਤਿਤਲੀ ਲੱਕ ′ਤੇ, ਨੀ ਮੋਰ ਦੇਖਦਾ ਪੱਟ 'ਤੇ
ਜਿਹੜੇ ਕੱਟਤੇ, ਨੀ ਕੱਟਤੇ, ਬਸ ਕੱਟਤੇ
ਲੱਗੀ ਰਹਿਣ ਦੇ, ਨੀ ਮਲ੍ਹਮ ਲਾਈਂ ਨਾ ਸੱਟ ′ਤੇ
ਲੋਕੀਂ ਜੁੜੇ ਦੇਖ, ਟੁੱਟੇ ਕੌਣ? ਟੁੱਟਾ ਮੈਂ
ਲੋਕੀਂ ਸਿੱਧੇ ਦੇਖ, ਪੁੱਠੇ ਕ ੌਣ? ਪੁੱਠਾ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
Dollar ਕੁੱਟੇ ਦੇਖ, ਕੁੱਟੇ ਕੌਣ? ਕੁੱਟਾਂ ਮੈਂ
ਦਿਲ ਲੁੱਟੇ ਦੇਖ, ਲੁੱਟੇ ਕੌਣ? ਲੁੱਟਾਂ ਮੈਂ
ਉਹਦੇ ਉੱਤੇ ਦੇਖ, ਉੱਤੇ ਕੌਣ? ਉੱਤੇ ਮੈਂ
Diamond cut down
ਮੇਰੇ ਗੁੱਟ ਉੱਤੇ Rolley ਦੇਖ, buss down
UK ਕਰਾਂ touchdown
ਕਰਾਂ Mayfair, London shutdown...
Writer(s): Jaskaran Singh Aujla, Karan Aujla
Lyrics powered by www.musixmatch.com
More from On Top
Loading
You Might Like
Loading
3m 3s · Punjabi